ਪਰਲਜ਼ ਗਰੁੱਪ ਦੀ ਜਾਇਦਾਦ ਜ਼ਬਤ ਕਰਨ ਦਾ ਅਮਲ ਹੋਇਆ ਸ਼ੁਰੂ, ਲੋਕਾਂ ਤੋਂ ਲੁੱਟਿਆ ਇੱਕ-ਇੱਕ ਪੈਸਾ ਵਸੂਲਿਆ ਜਾਵੇਗਾ- CM ਮਾਨ |ਜਾਇਦਾਦਾਂ ਨੂੰ ਵੇਚ ਕੇ ਨਿਵੇਸ਼ਕਾਂ ਨੂੰ ਪੈਸਾ ਵਾਪਿਸ ਕੀਤਾ ਜਾ ਸਕੇਗਾ, ਦੇਸ਼ ਭਰ ਵਿੱਚੋਂ 5 ਲੱਖ ਦੇ ਕਰੀਬ ਲੋਕਾਂ ਨੇ ਕੀਤਾ ਹੈ ਪਰਲਜ਼ ਗਰੁੱਪ ਵਿੱਚ ਨਿਵੇਸ਼ |

On the Pearl Group, Mann's brahmastra, chit fund scam rupees will be back!

#PEARL #BhagwantMann #punjabnews